ਖਾਲਸਾ ਅਕਾਲ ਪੁਰਖ ਕੀ ਫੌਜ।। ਪ੍ਰਗਟਿਉ ਖਾਲਸਾ ਪਰਮਾਤਮ ਕੀ ਮੌਜ।। ਖ਼ਾਲਸਾ ਸਾਜਨਾ ਦਿਵਸ ਦੀ ਲਖ ਲਖ ਵਧਾਈਆ Khalsa Sajna Divas Diya Lakh Lakh Vadhaiyaa Guru piyari Sad

   
GND LOGO FINAL v1
khalsa sajna divas picture

ਖਾਲਸਾ ਅਕਾਲ ਪੁਰਖ ਕੀ ਫੌਜ।। ਪ੍ਰਗਟਿਉ ਖਾਲਸਾ ਪਰਮਾਤਮ ਕੀ ਮੌਜ।।

ਖ਼ਾਲਸਾ ਸਾਜਨਾ ਦਿਵਸ ਦੀ ਲਖ ਲਖ ਵਧਾਈਆ
Khalsa Sajna Divas Diya Lakh Lakh Vadhaiyaa

Guru piyari Sadh Sangat ji, tomorrow Thursday April 13th, 2017 is one of the most important dates in the Sikh Calendar. It is the Khalsa Sajna Divas Vaisakhi and the Sikh New Year Samat 318. On this occasion Guru Nanak Darbar Wishes you all Blessings of Waheguru Ji, health & happiness in life. Happy Vaisakhi.

ਗੁਰੂ ਪਿਆਰੀ ਸਾਧ ਸੰਗਤ ਜੀ ਕੱਲ 13 ਅਪੈ੍ਲ ਦਿਨ ਵੀਰਵਾਰ ਨੂੰ ਚੜਦੀਆ ਕਲਾ ਦਾ ਤਿਉਹਾਰ ਖਾਲਸਾ ਪੰਥ ਦਾ ਸਾਜਨਾ ਦਿਵਸ ਵਿਸਾਖੀ ਦਾ ਦਿਨ ਹੈ ਅਤੇ ਨਾਲ ਹੀ ਖਾਲਸਾਈ ਸੰਮਤ ਅਨੁਸਾਰ ਨਵਾ ਸਾਲ ਖਾਲਸਾਈ ਸੰਮਤ ੩੧੮ ਦੀ ਆਮਦ ਹੋਈ ਹੈ ਜਿਸ ਦੀਆ ਆਪ ਸੰਗਤ ਨੂੰ ਗੁਰੂ ਨਾਨਕ ਦਰਬਾਰ ਵਲੋਂ ਲੱਖ ਲੱਖ ਵਧਾਈਆ ਹੋਣ ਇਸ ਮਹਾਨ ਦਿਨ ਨੂੰ ਮੁਖ ਰੱਖਦੇ ਹੋਏ ਹੇਠ ਲਿਖੇ ਪ੍ਰੋਗਰਾਮ ਅਨੁਸਾਰ ਗੁਰਦੁਆਰਾ ਸਾਹਿਬ ਵਿਚ ਇਹ ਤਿਉਹਾਰ ਬਹੁਤ ਧੂਮ ਧਾਮ ਨਾਲ ਮਨਾਇਆ ਜਾਵੇਗਾ

ProgramThursday April 13, 2017 Morning

Nitnem Path & Asa Di Var -----------------------------------6:00 AM TO 9:00 AM
Breakfast Langar ---------------------------------------------9:00 AM TO 10:00 AM

Samapti Sri Akhand Path Sahib ji : ---------------------10:30 AM TO 11:00 AM

KIRTAN AND KATHA:

Kirtan - Bhai Padam Singh ji & Jatha ---------------------11:00 AM to 11:30 AM

Katha - Giani Gurbaksh Singh Gulshan ji----------------11:30 AM to 12:00 PM

Kirtan - Bhai Manjeet Singh ji Pathankot Wale ---------12:00 PM to 12:45 PM

Katha- Giani Shamsher Singh ji Kapoorthala Wale -----12:45 PM to 1:15 PM

Kirtan- Bhai Karan Singh UK wale -----------------------------1:15 PM to 1:45 PM

Ardas -------------------------1:45PM to 2:00 PM

Followed by Guru ka Langar

NISHAN SAHIB CHOLA BADLI SEWA BY RAGI JATHAS & SADH SANGAT JI 2:00PM to 2:30PM

THURSDAY APRIL 13th, 2017 (VAISAKHI DAY) EVENING PROGRAM

Rehraas Sahib: ---------------------------------------------6:00 PM TO 6:45 PM

Kirtan- Bhai Davinder Singh Shant & Jatha----------- 6:45 PM to 7:30 PM

Katha - Giani Shamsher Singh ji Kapoorthala Wale---7:30PM to 8:00PM

Kirtan- Bhai Padam Singh ji & Jatha-----------------------8:00PM to 8:30PM

Katha- Giani Gurbaksh Singh Gulshan ji ----------------8:30PM to 9:00PM

Kirtan- Bhai Gurdeep Singh ji & Jatha-------------------- 9:00PM to 9:45PM

Ardas & Samapti-----------------------------------------------9:45PM to 10:00PM

LANGAR SEWA

On the evening of Thursday April 13th, 2017 VAISAKHI DAY Guru Ka Langar of various dishes on this auspicious occasion will be served in the parking lot, You are all requested to please mark your calendars for Khalsa sajna divas to get together and celebrate.

Note: The Parking lot will be closed for Langar sewa in the evening program. So please park your cars at the municipal parking areas around the Gurudwara Sahib.

ਖਾਲਸਾ ਸਾਜਨਾ ਦਿਵਸ( ਵੈਸਾਖੀ ) ਪ੍ਰੋਗਰਾਮ ਵੀਰ ਵਾਰ ੧੩ ਅਪ੍ਰੈਲ

ਨਿਤਨੇਮ ਅਤੇ ਕੀਰਤਨ ਆਸਾ ਦੀ ਵਾਰ:-ਸਵੇਰ 6.੦੦ ਤੋਂ ੯.੦੦ ਵਜੇ ਤੱਕ
ਲੰਗਰ ਨਾਸ਼ਤਾ ੯.੦੦ ਤੋਂ ੧੦.੦੦ ਵਜੇ ਤੱਕ

ਭੋਗ ਸ੍ਰੀ ਅਖੰਡ ਪਾਠ :-ਸਵੇਰ ੧੦.੩੦ ਤੋਂ ੧੧.00 ਵਜੇ ਤੱਕ
ਕੀਰਤਨ:-੧੧.੦੦ ਤੋਂ ੧੧.੩੦ ਤੱਕ ਰਾਗੀ ਜਥਾ ਭਾਈ ਪਦਮ ਸਿੰਘ ਜੀ
ਕਥਾ:-੧੧.੩੦ ਤੋਂ ੧੨.੦੦ ਵਜੇ ਤੱਕ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਜੀ
ਕੀਰਤਨ:-੧੨.੦੦ਤੋਂ ੧੨.੪੫ ਤੱਕ ਰਾਗੀ ਜਥਾ ਭਾਈ ਮਨਜੀਤ ਸਿੰਘ ਪਠਾਨਕੋਟ ਵਾਲੇ
ਕਥਾ:-੧੨.੪੫ ਤੋਂ ੧.੧੫ ਤੱਕ ਗਿਆਨੀ ਸ਼ਮਸ਼ੇਰ ਸਿੰਘ ਕਪੂਰਥਲੇ ਵਾਲੇ
ਕੀਰਤਨ:-੧.੧੫ ਤੋਂ ੧.੪੫ ਤੱਕ ਰਾਗੀ ਜਥਾ ਭਾਈ ਕਰਨ ਸਿੰਘ ਯੂ ਕੇ ਵਾਲੇ
ਅਰਦਾਸ :-੧.੪੫ ਤੋਂ ੨.੦੦ਵਜੇ ਤੱਕ
ਨਿਸ਼ਾਨ ਸਾਹਿਬ ਦਾ ਚੋਲਾ ਬਦਲੀ ੨.੦੦ ਤੋਂ ੨.੩੦ ਵਜੇ ਤੱਕ ਰਾਗੀ ਜਥੇ ਅਤੇ ਸੰਗਤਾਂ ਦੇ ਸਹਿਯੋਗ ਨਾਲ

੧੩ ਅਪ੍ਰੈਲ ਵੀਰਵਾਰ ਸ਼ਾਮ ਦਾ ਵਿਸ਼ੇਸ਼ ਪ੍ਰੋਗਰਾਮ

੬.੦੦ ਤੋਂ ੬.੪੫ ਵਜੇ ਤੱਕ ਸੋਦਰ ਚੌਕੀਂ ਰਹਿਰਾਸ
੬.੪੫ ਤੋਂ ੭.੩੦ ਕੀਰਤਨ ਰਾਗੀ ਜਥਾ ਭਾਈ ਦਵਿੰਦਰ ਸਿੰਘ ਸ਼ਾਂਤ
੭.੩੦ ਤੋਂ ੮.੦੦ ਵਜੇ ਤੱਕ ਕਥਾ ਗਿਆਨੀ ਸਮਸ਼ੇਰ ਸਿੰਘ ਕਪੂਰਥਲੇ ਵਾਲੇ
੮.੦੦ ਤੋਂ ੮.੩੦ ਵਜੇ ਤੱਕ ਕੀਰਤਨ ਭਾਈ ਪਦਮ ਸਿੰਘ
੮.੩੦ ਤੋਂ ੯.੦੦ ਵਜੇ ਤੱਕ ਕਥਾ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਯੂ ਕੇ ਵਾਲੇ
੯.੦੦ ਤੋਂ ੯.੪੫ ਵਜੇ ਤੱਕ ਕੀਰਤਨ ਭਾਈ ਗੁਰਦੀਪ ਸਿੰਘ
੧੦. 00 ਵਜੇ ਅਰਦਾਸ ਅਤੇ ਦੀਵਾਨ ਦੀ ਸਮਾਪਤੀ

With Divine Love & Blessings of Waheguru Ji, may you all enjoy peace , love , light (enlightenment) , health & happiness in life. With best wishes and Waheguru's blessings , Happy Vaisakhi.

From: Sewadars of Gurdwara Guru Nanak Darbar of Long Island.

Waheguru ji Ka Khalsa , Waheguru Ji kee Fateh

facebook
1px