IMG-20210518-WA0021
 
1000174309

Gurdwara Guru Nanak Darbar of Long Island, Hicksville ( Donation button)

ਖਾਲਸਾ ਅਕਾਲ ਪੁਰਖ ਕੀ ਫੌਜ॥

ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ॥

Guru Pyari Sadh Sangat ji,

Khalsa Sajna Divas ( Vaisakhi ) is on Saturday April 13th, 2024. There will be Arambh Sri Akhand Path Sahib ji on Thursday April 11th, 2024 in the morning 9:30 AM followed by Breakfast Langar Sewa and Bhog will be on Saturday April 13th, 2024 followed by Divan Hall program until midnight 12:00 AM. There will be Gurbani Kirtan Shabad reciting by Famouns Ragi Jatha Bhai Anand Singh ji Hazoori Ragi Sri Darbar Sahib, Bhai Harjinder Singh ji Sri Nagar Wale, Bhai Sarabjit Singh ji Rangeela, Bhai Amrik Singh ji Gurdaspuri, Ladies SatSang Sabha, Bhai Mahaveer Singh ji, Bhai Gurtej Singh ji, Bhai Karan Singh ji, Giani Gurbux Singh ji Gulshan, Principal Baljit Singh ji, Doctor Harpreet Kaur ji, Bibi Amandeep Kaur ji and Punjabi Gurmat School Children.

Evening Special Divan

Friday April 12th , 2024

Shabad Kirtan Sodar Chauki Ragi Jatha Bhai Anand Singh ji Hazoori Ragi Jatha Sri Darbar Sahib wale 5:45 PM to 6:00 PM
Path Sri Rehraas Sahib ji by Giani Kuldeep Singh ji 6:00 PM to 6:30 PM
Shabad Aarti Kirtan by Ragi Jatha Bhai Anand Singh ji Hazoori Ragi Sri Darbar Sahib Wale 6:30 PM to 7:20 PM
Katha Gurbani Vichar by Giani Gurbux Singh ji Gulshan 7:20 PM to 8:05 PM
Shabad Kirtan by Punjabi Gurmat School Children 8:05 PM to 8:45PM
Shabad Kirtan by Gurdeep Singh ji Lala Veerji ( Bibi Kaula Bhalai Kendar Amritsar Wale) 8:45 PM to 9:30 PM
Followed by Ardaas, Hukumnama and langar sewa.

1000171757

Caption goes here

1000173887

ਗੁਰੂ ਪਿਆਰੀ ਸਾਧ ਸੰਗਤ ਜੀ ਖਾਲਸਾ ਸ਼ਾਸਨਾਂ ਦਿਵਸ ਅਤੇ ਵੈਸਾਖੀ ਦੀ ਖੁਸ਼ੀ ਵਿਚ ਗੁਰੂ ਨਾਨਕ ਦਰਬਾਰ ਹਿਕੱਸਵਿਲ ਵਿਖੇ ਸਮੂਹ ਸੰਗਤਾਂ ਵੱਲੋਂ (ਵੀਰਵਾਰ 11 ਅਪ੍ਰੈਲ 2024)ਸਵੇਰ 9.30 ਵਜੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤਾ ਜਾਵੇਗਾ ਉਪਰੰਤ ਨਾਸ਼ਤਾ ਲੰਗਰ ਦੀ ਸੇਵਾ ਅਤੁੱਟ ਕੀਤੀ ਜਾਵੇਗੀ ਅਤੇ 13 ਅਪ੍ਰੈਲ ਵਿਸਾਖੀ ਵਾਲੇ ਦਿਨ ਭੋਗ ਤੋਂ ਉਪਰੰਤ ਰਾਤ ਦੇ 12 ਵਜੇ ਤੱਕ ਦੀਵਾਨ ਸਜਣਗੇ ਜਿਸ ਵਿਚ ਪੰਥ ਪ੍ਰਸਿੱਧ ਰਾਗੀ ਜਥੇ ਭਾਈ ਅਨੰਦ ਸਿੰਘ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ,ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ,ਭਾਈ ਸਰਬਜੀਤ ਸਿੰਘ ਜੀ ਰੰਗੀਲਾ,ਭਾਈ ਅਮਰੀਕ ਸਿੰਘ ਜੀ ਗੁਰਦਾਸ ਪੁਰੀ, ਇਸਤਰੀ ਸਤਸੰਗ ਸਭਾ, ਭਾਈ ਮਹਾਵੀਰ ਸਿੰਘ ਜੀ ਭਾਈ ਗੁਰਤੇਜ ਸਿੰਘ ਜੀ, ਭਾਈ ਕਰਨ ਸਿੰਘ ਜੀ,ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਜੀ ,ਪ੍ਰਿੰਸੀਪਲ ਬਲਜੀਤ ਸਿੰਘ ਜੀ ,ਡਾਃਹਰਪ੍ਰੀਤ ਕੌਰ ਜੀ, ਬੀਬੀ ਅਮਨਦੀਪ ਕੌਰ ਜੀ ਅਤੇ ਪੰਜਾਬੀ ਗੁਰਮਤਿ ਸਕੂਲ ਦੇ ਵਿਦਿਆਰਥੀ ਹਾਜ਼ਰੀ ਭਰਨਗੇ ।

ਸ਼ੁਕਰਵਾਰ 12 ਅਪ੍ਰੈਲ

(30 ਚੇਤਰ)

ਵਿਸ਼ੇਸ਼ ਸ਼ਾਮ ਦਾ ਦੀਵਾਨ

ਸ਼ਾਮ 5.45 ਵਜੇ ਤੋਂ 6.00 ਵਜੇ ਤੱਕ ———ਸ਼ਬਦ ਕੀਰਤਨ ਸੋਦਰੁ ਚੌਂਕੀ ਰਾਗੀ ਜਥਾ ਭਾਈ ਅਨੰਦ ਸਿੰਘ ਜੀ ਹਜ਼ੂਰੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ
ਸ਼ਾਮ 6.00 ਵਜੇ ਤੋਂ 6.30 ਵਜੇ ਤੱਕ—-ਪਾਠ ਸ੍ਰੀ ਰਹਿਰਾਸ ਸਾਹਿਬ ਜੀ ( ਗਿਆਨੀ ਕੁਲਦੀਪ ਸਿੰਘ ਜੀ)

ਰਾਤ 6.30 ਵਜੇ ਤੋਂ 7.20 ਵਜੇ ਤੱਕ ——-ਆਰਤੀ,ਸ਼ਬਦ ਕੀਰਤਨ ਰਾਗੀ ਜਥਾ ਭਾਈ ਅਨੰਦ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ
ਰਾਤ 7.20 ਵਜੇ ਤੋਂ 8.05 ਵਜੇ ਤੱਕ—ਕਥਾ,ਗੁਰਬਾਣੀ ਵਿਚਾਰ (ਸਿੰਘ ਸਾਹਿਬ ਗਿਆਨੀ ਗੁਰਬਖਸ਼ ਸਿੰਘ)ਜੀ ਗੁਲਸ਼ਨ
ਰਾਤ 8.10 ਵਜੇ ਤੋਂ 8.45 ਵਜੇ ਤੱਕ—-ਸ਼ਬਦ ਕੀਰਤਨ ਰਾਗੀ ਜਥੇ ਪੰਜਾਬੀ ਗੁਰਮਤਿ ਸਕੂਲ

ਰਾਤ 8.45 ਵਜੇ ਤੋਂ 9.30 ਵਜੇ ਤੱਕ—-ਸ਼ਬਦ ਕੀਰਤਨ ਰਾਗੀ ਜਥਾ ਭਾਈ ਗੁਰਦੀਪ ਸਿੰਘ ਲਾਲਾ ਵੀਰ ਜੀ ਸਾਥੀ ਭਾਈ ਗੁਰਇਕਬਾਲ ਸਿੰਘ (ਬੀਬੀ ਕੌਲਾਂ ਭਲਾਈ ਕੇਂਦਰ ਅੰਮ੍ਰਿਤਸਰ ਵਾਲੇ)

ਉਪ੍ਰੰਤ ਅਰਦਾਸ, ਹੁਕਮਨਾਮਾ ਅਤੇ ਦੀਵਾਨ ਦੀ ਸਮਾਪਤੀ ਕੀਤੀ ਜਾਵੇਗੀ।
ਲੰਗਰਾਂ ਦੀਆ ਸੇਵਾਵਾਂ ਅਤੁੱਟ ਕੀਤੀਆਂ ਜਾਣਗੀਆਂ।
ਬੇਨਤੀ ਹੈ ਆਪ ਆਪਣੇ ਪ੍ਰਵਾਰ ਸਹਿਤ ਗੁਰੂ ਦਰਬਾਰ ਵਿੱਚ ਹਾਜ਼ਰੀ ਭਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖੁਸ਼ੀਆ ਦੇ ਪਾਤਰ ਬਣੋ ਜੀ ।
ਧੰਨਵਾਦ ਸਹਿਤ
ਸੇਵਾਦਾਰ
ਗੁਰੂ ਨਾਨਕ ਦਰਬਾਰ

Please come to Gurdwara Sahib to recite Gurbani Kirtan and Gurbani Vichar to get Waheguru's Blessings.

With Divine Love & Blessings of Waheguru Ji, we wish you a very happy new year , may you all enjoy peace , love , light (enlightenment), health & happiness in life. With best wishes and Waheguru's blessings.

From: Sewadars of Gurdwara Guru Nanak Darbar of Long Island.
Waheguru ji Ka Khalsa , Waheguru Ji kee Fateh

 
 
Powered by Mad Mimi®A GoDaddy® company