ਖਾਲਸਾ ਸਾਜਨਾ ਦਿਵਸ ਵੈਸਾਖੀ ਦੇ ਸਬੰਧ ਵਿਚ
ਵਿਸ਼ੇਸ਼ ਦੀਵਾਨ
14 ਅਪ੍ਰੈਲ ਐਤਵਾਰ
ਸਵੇਰ 5.00 ਵਜੇ ਤੋਂ 6.00 ਵਜੇ ਤੱਕ——- ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਭਾਤ ਫੇਰੀ ਦੇ ਰੂਪ
ਸਵੇਰ 6.00 ਵਜੇ ਤੋਂ 7.00 ਤੱਕ ———ਨਿਤਨੇਮ (ਗਿਆਨੀ ਕੁਲਦੀਪ ਸਿੰਘ ਜੀ)
ਸਵੇਰ 7.00 ਤੋਂ 9.00 ਵਜੇ ਤੱਕ———-ਆਸਾ ਦੀ ਵਾਰ ਦੇ ਕੀਰਤਨ (ਰਾਗੀ ਜੱਥਾ ਪ੍ਰਤਾਪ ਬ੍ਰਦਰਜ਼)
ਸਵੇਰ 9.00 ਤੋਂ 10.15 ਵਜੇ ਤੱਕ———ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੇਵਾ (ਸ੍ਰ ਇਕਬਾਲ ਸਿੰਘ ਬੀਬੀ ਦਿਲਜੀਤ ਕੌਰ)ਪਰਵਾਰ ਵਲੋਂ
ਸਵੇਰ 10 .15 ਵਜੇ ਤੋਂ 11.15 ਵਜੇ ਤੱਕ——ਭੋਗ ਸ੍ਰੀ ਅਖੰਡ ਪਾਠ
ਸੇਵਾ ਅਮਨਦੀਪ ਸਿੰਘ ਟੋਨੀ ਪਰਵਾਰ ਅਤੇ ਸ੍ਰ:ਦਰਸ਼ਨ ਸਿੰਘ ਜਗਦੀਪ ਕੌਰ ਚਾਨਾ ਪ੍ਰਵਾਰ ਵਲੋਂ
11.15 ਵਜੇ ਤੋਂ 3.00 ਵਜੇ ਤੱਕ ਕੀਰਤਨ,ਕਥਾ ਗੁਰਬਾਣੀ ਵਿਚਾਰ ਨਾਮ ਸਿਮਰਨ ਜਿਸ ਵਿਚ ਪੰਥ ਪ੍ਰਸਿੱਧ ਰਾਗੀ ਜਥਾ ਭਾਈ ਹਰਜਿੰਦਰ ਸਿੰਘ,ਭਾਈ ਪ੍ਰਤਾਪ ਬ੍ਰਦਰਜ਼ ਭਾਈ ਗੁਰਦੀਪ ਸਿੰਘ (ਲਾਲਾ ਵੀਰ ਜੀ )ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ ਹਾਜ਼ਰੀ ਭਰਨਗੇ
ਨਾਸ਼ਤਾ ਲੰਗਰ ਦੀ ਸੇਵਾ ਸ੍ਰ ਇਕਬਾਲ ਸਿੰਘ ਬੀਬੀ ਦਲਜੀਤ ਕੌਰ ਦੇ ਪ੍ਰਵਾਰ ਵਲੋਂ ਹੋਵੇਗੀ
ਸ਼ਾਮ ਦਾ ਖਾਸ ਦੀਵਾਨ
ਖਾਲਸਾ ਸਾਜਨਾ ਦਿਵਸ ਵੈਸਾਖੀ ਦੇ ਸਬੰਧ ਵਿਚ
ਐਤਵਾਰ 14 ਅਪ੍ਰੈਲ
ਸ਼ਾਮ 5:00ਵਜੇ ਤੋਂ 6:00 ਵਜੇ ਤੱਕ ਕੀਰਤਨ ਰਾਗੀ ਜਥਾ (ਪ੍ਰਤਾਪ ਬ੍ਰਦਰਜ਼)
ਸ਼ਾਮ 6.00 ਵਜੇ ਤੋਂ 6.30.ਵਜੇ ਤਕ —-ਪਾਠ ਸੋਦਰ ਚੋਂਕੀ,ਰਹਿਰਾਸ ਸਾਹਿਬ (ਗਿਆਨੀ ਕੁਲਦੀਪ ਸਿੰਘ ਜੀ)
ਰਾਤ 6.30 ਵਜੇ ਤੋਂ 7.00 ਵਜੇ ਤੱਕ———ਕਥਾ,ਗੁਰਬਾਣੀ ਵਿਚਾਰ (ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ
ਰਾਤ 7.00 ਵਜੇ ਤੋਂ 8.00 ਵਜੇ ਤੱਕ———ਕੀਰਤਨ ਸ਼ਬਦ ਰਾਗੀ ਜਥਾ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ
ਰਾਤ 8.00 ਵਜੇ ਤੋਂ 9.00 ਵਜੇ ਤੱਕ ਕੀਰਤਨ ਰਾਗੀ ਜਥਾ ਭਾਈ ਗੁਰਦੀਪ ਸਿੰਘ (ਲਾਲਾ ਵੀਰ ਜੀ)
ਰਾਤ 9.00 ਵਜੇ ਤੋਂ 10.00 ਵਜੇ ਤੱਕ ——-ਗੁਰ ਇਤਿਹਾਸ ਗੁਰਬਾਣੀ ਵਿਚਾਰ ਪੰਥ ਪ੍ਰਸਿੱਧ ਕਥਾ ਵਾਚਕ ਬਾਬਾ ਬੰਤਾ ਸਿੰਘ ਜੀ(ਸੰਪਰਦਾਇ ਬਾਬਾ ਬਿਧੀ ਚੰਦ ਜੀ ਮੁੰਡਾ ਪਿੰਡ ਵਾਲੇ)
ਰਾਤ 10.15 ਵਜੇ ——-ਅਰਦਾਸ ਅਤੇ ਦੀਵਾਨ ਦੀ ਸਮਾਪਤੀ
ਅਟੁੱਟ ਲੰਗਰ ਦੀ ਸੇਵਾ ਸਮੂਹ ਸੰਗਤ ਵਲੋਂ ਆਪਣਾ ਬਜ਼ਾਰ ਵਲੋਂ ਸ੍ਰ: ਰੰਜੀਤ ਸਿੰਘ ਭਾਟੀਆ ਪ੍ਰਵਾਰ (ਜੇ ਏ ਵੀ ਗਰੁੱਪ )ਪ੍ਰਵਾਰ ਵਲੋਂ
ਪਾਰਕਿੰਗ ਲਾਟ ਵਿਚ ਸਟਾਲਾਂ ਰਾਹੀਂ ਹੋਵੇਗੀI
ਬੇਨਤੀ ਹੈ ਸਮੇਂ ਨੂੰ ਮੁਖ ਰੱਖਦੇ ਹੋਏ ਗੁਰੂ ਨਾਨਕ ਦਰਬਾਰ ਵਿਖੇ ਹਾਜ਼ਰੀ ਲਗਵਾ ਕਰ ਗੁਰੂ ਖਾਲਸਾ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੋ ਜੀ
ਧੰਨਵਾਦ ਸਹਿਤ
ਸੇਵਾਦਾਰ
ਗੁਰੂ ਨਾਨਕ ਦਰਬਾਰ